ਭਾਰਤੀ ਰਸੋਈ ‘ਚ ਅਜਿਹੇ ਕਈ ਮਸਾਲੇ ਮਿਲ ਜਾਂਦੇ ਹਨ ਜਿਹੜੇ ਖਾਣੇ ਦਾ ਸਵਾਦ ਵਧਾਉਣ ਦੇ ਨਾਲ-ਨਾਲ ਸਾਡੀ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੇ ਹਨ। ਇਨ੍ਹਾਂ ਮਸਾਲਿਆਂ ਦਾ ਇਸਤੇਮਾਲ ਕਰ ਕੇ ਤੁਸੀਂ ਕਈ ਬਿਮਾਰੀਆਂ ਨੂੰ ਦੂਰ ਰੱਖ ਸਕਦੇ ਹੋ। ਇਨ੍ਹਾਂ ਦੀ ਸਭ ਤੋਂ ਚੰਗੀ ਗੱਲ ਇਹੀ ਹੈ ਕਿ ਇਸ ਦੇ ਲਈ ਤੁਹਾਨੂੰ ਐਕਸਟ੍ਰਾ ਪੈਸਾ ਖ਼ਰਚ ਨਹੀਂ ਕਰਨਾ ਪੈਂਦਾ ਅਤੇ ਇਹ ਤੁਹਾਡੀ ਰਸੋਈ ‘ਚ ਆਸਾਨੀ ਨਾਲ ਮਿਲ ਜਾਂਦੇ ਹਨ। ਇਨ੍ਹਾਂ ਮਸਾਲਿਆਂ ‘ਚੋਂ ਇੱਕ ਹੈ ਕਲੌਂਜੀ।
ਕਲੌਂਜੀ ਨੂੰ ਆਮ ਭਾਸ਼ਾ ‘ਚ ਮੰਗਰੇਲਾ ਕਹਿੰਦੇ ਹਨ। ਕਲੌਂਜੀ ਦਾ ਇਸਤੇਮਾਲ ਅਕਸਰ ਕਚੌਰੀ ਅਤੇ ਸਮੋਸੇ ਬਣਾਉਣ ‘ਚ ਕੀਤਾ ਜਾਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਛੋਟੇ-ਛੋਟੇ ਕਾਲੇ ਦਾਣੇ ਤੁਹਾਡੀ ਸਿਹਤ ਲਈ ਕਿੰਨੇ ਫ਼ਾਇਦੇਮੰਦ ਹਨ? ਜੇਕਰ ਨਹੀਂ ਤਾਂ ਅਸੀਂ ਦੱਸਦੇ ਹਾਂ। ਕਲੌਂਜੀ ‘ਚ ਭਰਪੂਰ ਮਾਤਰਾ ‘ਚ ਫ਼ਾਈਬਰ ਸਮੇਤ ਵਾਇਟਾਮਿਨ, ਐਮੀਨੋ ਐਸਿਡ, ਫ਼ੈਟੀ ਐਸਿਡ, ਆਇਰਨ ਅਤੇ ਕਈ ਤੱਤ ਮੌਜੂਦ ਹੁੰਦੇ ਹਨ। ਇਹ ਸਾਰੇ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਅਸੀਂ ਦੱਸ ਰਹੇ ਹਾਂ ਕਲੌਂਜੀ ਦੇ ਸਿਹਤ ਨਾਲ ਜੁੜੇ ਫ਼ਾਇਦਿਆਂ ਦੇ ਬਾਰੇ।
1. ਕਲੌਂਜੀ ‘ਚ ਮੌਜੂਦ ਫ਼ਾਈਬਰ ਭਾਰ ਨੂੰ ਕੰਟਰੋਲ ‘ਚ ਰੱਖਦਾ ਹੈ। ਨਾਲ ਹੀ ਢਿੱਡ ਦੀ ਚਰਬੀ ਵੀ ਘਟਾਉਂਦਾ ਹੈ। ਇਸ ਦੇ ਲਈ ਹਰ ਰੋਜ਼ ਸਵੇਰੇ ਪਹਿਲਾਂ ਇੱਕ ਕੱਪ ਗਰਮ ਪਾਣੀ ‘ਚ ਨਿੰਬੂ ਦਾ ਰਸ ਨਚੋੜ ਕੇ ਪੀਓ। ਇਸ ਤੋਂ ਬਾਅਦ 3-5 ਕਲੌਂਜੀ ਦੇ ਬੀਜ ਲਓ ਅਤੇ ਗਰਮ ਪਾਣੀ ਨਾਲ ਖਾਓ। ਆਖਰਿ ‘ਚ ਇੱਕ ਛੋਟਾ ਚੱਮਚਾ ਸ਼ਹਿਦ ਖਾਓ।
2. ਸ਼ੂਗਰ ਦੇ ਮਰੀਜਾਂ ਲਈ ਕਲੌਂਜੀ ਦਾ ਇਸਤੇਮਾਲ ਕਿਸੇ ਵਰਦਾਨ ਤੋਂ ਘੱਟ ਨਹੀਂ। ਇਸ ਦਾ ਨਿਯਮਤ ਸੇਵਨ ਕਰਨ ਨਾਲ ਸ਼ਰੀਰ ‘ਚ ਵਧਿਆ ਹੋਇਆ ਗਲੁਕੂਜ ਪੱਧਰ ਕੰਟਰੋਲ ਹੁੰਦਾ ਹੈ। ਰੋਜ਼ਾਨਾ ਸਵੇਰੇ ਅੱਧਾ ਛੋਟਾ ਚੱਮਚਾ ਕਲੌਂਜੀ ਦੇ ਤੇਲ ਨੂੰ ਇੱਕ ਕੱਪ ਬਲੈਕ-ਟੀ ‘ਚ ਮਿਲਾ ਕੇ ਪੀਓ। ਇਸ ਤੋਂ ਇਲਾਵਾ ਤੁਸੀਂ ਕੋਸੇ ਪਾਣੀ ਨਾਲ ਵੀ ਰੋਜ਼ ਸਵੇਰੇ ਕਲੌਂਜੀ ਦੇ ਬੀਜ ਦਾ ਸੇਵਨ ਕਰ ਸਕਦੇ ਹਨ।
3. ਕਲੌਂਜੀ ਦਾ ਤੇਲ ਜੋੜਾਂ ਦੇ ਦਰਦ ਅਤੇ ਸਿਰਦਰਦ ‘ਚ ਤੇਜ਼ੀ ਨਾਲ ਆਰਾਮ ਦਿੰਦਾ ਹੈ। ਇਸ ਦੇ ਲਈ ਕਲੌਂਜੀ ਦਾ ਤੇਲ ਲਓ ਅਤੇ ਚੰਗੀ ਤਰ੍ਹਾਂ ਸਿਰ ਜਾਂ ਜੋੜਾਂ ‘ਤੇ ਲਗਾ ਕੇ ਮਾਲਿਸ਼ ਕਰੋ। ਬਿਹਤਰ ਰਿਜ਼ਲਟਸ ਲਈ ਤੁਸੀਂ ਇਸ ਨੂੰ ਸਰ੍ਹੋਂ ਦੇ ਤੇਲ ਨਾਲ ਮਿਲਾ ਕੇ ਇਸਤੇਮਾਲ ਕਰੋ। ਇਸ ਨੂੰ ਨੈਚੁਰਲ ਪੇਨਕਿਲਰ ਵੀ ਕਿਹਾ ਜਾਂਦਾ ਹੈ।
4. ਕਲੌਂਜੀ ‘ਚ ਮੌਜੂਦ ਥਾਈਮੋਕਵਿਨੋਨ ਦਮੇ ਦੀ ਪਰੇਸ਼ਾਨੀ ਦੂਰ ਕਰਨ ‘ਚ ਕਾਰਗਰ ਹੁੰਦਾ ਹੈ। ਇੱਕ ਕੱਪ ਗਰਮ ਪਾਣੀ ‘ਚ ਇੱਕ ਚੱਮਚਾ ਸ਼ਹਿਦ ਅਤੇ ਅੱਧਾ ਚੱਮਚਾ ਕਲੌਂਜੀ ਦਾ ਤੇਲ ਮਿਲਾ ਕੇ ਸਵੇਰੇ-ਸ਼ਾਮ ਖਾਣ ਤੋਂ ਪਹਿਲਾਂ ਪੀਓ। ਕਰੀਬ ਇੱਕ ਮਹੀਨਾ ਰੋਜ਼ ਇਸ ਦਾ ਦੋ ਵਾਰ ਇਸਤੇਮਾਲ ਕਰੋ।
5. ਸਰਦੀ-ਜ਼ੁਕਾਮ ‘ਚ ਕਲੌਂਜੀ ਦਾ ਕਾੜ੍ਹਾ ਬਣਾ ਕੇ ਇਸ ਨੂੰ ਕਾਲੇ ਲੂਣ ਨਾਲ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ ਉੱਥੇ ਹੀ ਇਸ ਦੇ ਤੇਲ ਨਾਲ ਸਿਰ ਦੀ ਨਿਯਮਤ ਮਾਲਿਸ਼ ਕਰ ਕੇ ਗੰਜਾਪਨ ਵੀ ਦੂਰ ਹੋ ਸਕਦਾ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ. ਬੀ. ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।