ਕਈ ਅਜਿਹੀਆਂ ਭਾਰਤੀ ਡਿਸ਼ਿਜ਼ ਹਨ ਜਿਨਾਂ ’ਚ ਖੱਟੀ-ਮਿੱਠੀ ਇਮਲੀ ਦੀ ਵਰਤੋਂ ਕੀਤੀ ਜਾਂਦੀ ਹੈ। ਨਾਲ ਹੀ ਇਸ ਦੀ ਚਟਨੀ ਵੀ ਬਣਾਈ ਜਾਂਦੀ ਹੈ। ਇਸ ਨੂੰ ਖ਼ਾਸਕਰ ਲੋਕ ਗੋਲ-ਗੱਪਿਆਂ ਨਾਲ ਖਾਣੀ ਪਸੰਦ ਕਰਦੇ ਹਨ। ਉੱਥੇ ਹੀ ਕਈ ਲੋਕ ਕੱਚੀ ਇਮਲੀ ਦੇ ਚਟਕਾਰੇ ਲੈ ਕੇ ਖਾਂਦੇ ਦਿਖਾਈ ਦੇ ਜਾਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਮਲੀ ਜਿੰਨੀ ਸਵਾਦ ਅਤੇ ਚਟਪਟੀ ਹੁੰਦੀ ਹੈ ਉਸ ’ਚ ਓਨੇ ਹੀ ਲਾਭਕਾਰੀ ਗੁਣ ਵੀ ਮੌਜੂਦ ਹੁੰਦੇ ਹਨ। ਇਮਲੀ ਦੇ ਫ਼ਾਇਦਿਆਂ ਬਾਰੇ ਘੱਟ ਹੀ ਲੋਕ ਜਾਣਦੇ ਹੋਣਗੇ, ਇਸ ਲਈ ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਦੇ ਕਈ ਲਾਭਕਾਰੀ ਗੁਣਾਂ ਬਾਰੇ।
ਕੀ ਹੈ ਇਮਲੀ
ਇਮਲੀ ਇਕ ਤਰਾਂ ਦਾ ਫ਼ਲ ਹੈ ਅਤੇ ਇਸ ਦਾ ਵਿਗਿਆਨਕ ਨਾਂ ਟੈਮੇਰਿੰਡਸ ਇੰਡੀਕਾ ਹੈ। ਇਸ ਲਈ ਇਸ ਨੂੰ ਅੰਗਰੇਜ਼ੀ ’ਚ ਟੈਮਰਿੰਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕੱਚੀ ਇਮਲੀ ਹਰੇ ਰੰਗ ਦੀ ਹੁੰਦੀ ਹੈ ਅਤੇ ਪੱਕਣ ਤੋਂ ਬਾਅਦ ਇਹ ਲਾਲ ਰੰਗ ’ਚ ਬਦਲ ਜਾਂਦੀ ਹੈ। ਸਵਾਦ ’ਚ ਖੱਟੀ-ਮਿੱਠੀ ਹੋਣ ਕਾਰਨ ਇਸ ਦਾ ਇਸਤੇਮਾਲ ਜ਼ਿਆਦਾ ਕੀਤਾ ਜਾਂਦਾ ਹੈ। ਕੱਚੀ ਇਮਲੀ ਸਵਾਦ ’ਚ ਕਾਫ਼ੀ ਖੱਟੀ ਹੁੰਦੀ ਹੈ, ਉੱਥੇ ਹੀ ਪੱਕ ਜਾਣ ਤੋਂ ਬਾਅਦ ਇਸ ਵਿੱਚ ਥੋੜੀ ਮਿਠਾਸ ਵੀ ਘੁਲ ਜਾਂਦੀ ਹੈ। ਇਮਲੀ ’ਚ ਮੌਜੂਦ ਪੋਸ਼ਕ ਤੱਤ ਦਿਲ, ਚਮੜੀ, ਵਾਲ, ਮੋਟਾਪਾ ਅਤੇ ਪੇਟ ਸਬੰਧੀ ਕਈ ਬਿਮਾਰੀਆਂ ਦਾ ਹੱਲ ਕਰਨ ’ਚ ਮਦਦਗਾਰ ਸਾਬਿਤ ਹੁੰਦੇ ਹਨ।
ਇਮਲੀ ਦੇ ਫ਼ਾਇਦੇ
1. ਇਮਲੀ ਦੇ ਔਸ਼ਧੀ ਗੁਣ ਤੰਤਿ੍ਰਕਾ ਤੰਤਰ ’ਚ ਸੁਧਾਰ ਕਰ ਕੇ ਦਿਲ ਦੀ ਧੜਕਣ ਕਾਬੂ ਕਰਨ ਦਾ ਕੰਮ ਕਰਦੇ ਹਨ। ਮਾਹਿਰਾਂ ਮੁਤਾਬਿਕ, ਇਮਲੀ ’ਚ ਕੈਲਸ਼ੀਅਮ ਭਰਪੂਰ ਮਾਤਰਾ ’ਚ ਹੁੰਦਾ ਹੈ। ਅਸਲ ’ਚ ਕੈਲਸ਼ੀਅਮ ਤੰਤਿ੍ਰਕਾ ਤੰਤਰ ਨੂੰ ਸਹੀ ਗਤੀ ਦੇਣ ਦਾ ਕੰਮ ਕਰਦਾ ਹੈ।
2. ਇਮਲੀ ’ਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜਿਨਾਂ ’ਚ ਇਨਫ਼ੈਕਸ਼ਨ ਨੂੰ ਰੋਕਣ, ਦਰਦ ਘਟਾਉਣ, ਪ੍ਰਤੀਰੋਧਕ ਸਮਰੱਥਾ ਜਗਾਉਣ ਅਤੇ ਊਰਜਾ ਦਾ ਪੱਧਰ ਵਧਾਉਣ ਵਾਲੇ ਗੁਣ ਮੌਜੂਦ ਹੁੰਦੇ ਹਨ।
3. ਇਮਲੀ ਦੇ ਬੀਜ ’ਚ ਟਿ੍ਰਪਸਿਨ ਇਨਹਿਬਿਟਰ ਗੁਣ ਪਾਏ ਜਾਂਦੇ ਹਨ ਜੋ ਪ੍ਰੋਟੀਨ ਵਧਾਉਣ ਅਤੇ ਕੰਟਰੋਲ ਕਰਨ ਦੇ ਕੰਮ ਆਉਂਦੇ ਹਨ। ਇਨਾਂ ਗੁਣਾਂ ਦੀ ਵਜਾ ਨਾਲ ਇਹ ਮੈਟਸ ਡਿਸਔਰਡਰ ਨਾਲ ਸਬੰਧਿਤ ਪਰੇਸ਼ਾਨੀਆਂ ਵਰਗੇ ਹਿਰਦੈ ਰੋਗ, ਹਾਈ ਬਲੱਡ ਪ੍ਰੈਸ਼ਰ, ਹਾਈ-ਕੋਲੈਸਟ੍ਰੋਲ, ਹਾਈ-ਟਿ੍ਰਗਲੀਸਿਰਾਈਡ ਅਤੇ ਮੋਟਾਪਾ ਦੂਰ ਕਰਨ ’ਚ ਸਹਾਇਕ ਸਾਬਿਤ ਹੋ ਸਕਦੀ ਹੈ।
4. ਇਮਲੀ ’ਚ ਕੁਝ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਹੜੇ ਪਾਚਨ ’ਚ ਸਹਾਇਕ ਡਾਈਜੈਸਟਿਵ ਜੂਸ ਨੂੰ ਪ੍ਰੇਰਿਤ ਕਰਨ ਦਾ ਕੰਮ ਕਰਦੇ ਹਨ। ਇਸ ਕਾਰਨ ਪਾਚਨ ਕਿਰਿਆ ਪਹਿਲਾਂ ਨਾਲੋਂ ਬਿਹਤਰ ਤਰੀਕੇ ਨਾਲ ਕੰਮ ਕਰਨ ਲਗਦੀ ਹੈ। ਇਮਲੀ ਦੇ ਔਸ਼ਧੀ ਗੁਣ ਪਾਚਨ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ’ਚ ਮਦਦਗਾਰ ਸਾਬਿਤ ਹੋ ਸਕਦੇ ਹਨ।
5. ਇੱਥੋਂ ਤਕ ਕਿ ਇਮਲੀ ਪੀਲੀਆ ਅਤੇ ਲਿਵਰ ਦੀਆਂ ਬਿਮਾਰੀਆਂ ਤੋਂ ਬਚਣ ’ਚ ਵੀ ਕਾਫ਼ੀ ਫ਼ਾਇਦੇਮੰਦ ਸਾਬਿਤ ਹੁੰਦੀ ਹੈ। ਕਾਰਨ ਇਹ ਹੈ ਕਿ ਇਮਲੀ ’ਚ ਐਂਟੀਔਕਸੀਡੈਂਟ ਅਤੇ ਹੈਪਟੋਪ੍ਰੋਟੈਕਟਿਵ ਪ੍ਰਭਾਵ ਪਾਏ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਪ੍ਰਭਾਵ ਇਨਾਂ ਦੋਵਾਂ ਸਮੱਸਿਆਵਾਂ ਲਈ ਕਾਫ਼ੀ ਫ਼ਾਇਦੇਮੰਦ ਸਾਬਿਤ ਹੁੰਦੇ ਹਨ।
ਮਰਦਾਨਾ ਕਮਜ਼ੋਰੀ, ਢਿੱਲਾਪਨ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ’ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ’ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ’ਤੇ ਫ਼ੋਨ ਕਰੋ।
ਫ਼ਲਾਂ ਨੂੰ ਖਾਣ ਦਾ ਸਹੀ ਸਮਾਂ
ਫ਼ਲ ਖਾਣੇ ਸਾਰਿਆਂ ਨੂੰ ਪਸੰਦ ਹੁੰਦੇ ਹਨ। ਫ਼ਲ ਸਾਡੀ ਹੈਲਦੀ ਡਾਈਟ ਦਾ ਇਕ ਅਹਿਮ ਹਿੱਸਾ ਹੈ ਇਸ ’ਚ ਕੈਲੋਰੀ ਘੱਟ ਅਤੇ ਐਨਰਜੀ ਜ਼ਿਆਦਾ ਹੁੰਦੀ ਹੈ। ਫ਼ਲ ’ਚ ਕਈ ਤਰਾਂ ਦੇ ਵਾਇਟਾਮਿਨਜ਼, ਮਿਨਰਲਜ਼ ਆਦਿ ਪਾਏ ਜਾਂਦੇ ਹਨ ਜੋ ਸਿਹਤ ਲਈ ਕਾਫ਼ੀ ਜ਼ਰੂਰੀ ਹਨ। ਫ਼ਲਾਂ ’ਚ ਪੋਟੈਸ਼ੀਅਮ, ਫ਼ਾਈਬਰ, ਵਾਇਟਾਮਿਨ ਸੀ ਅਤੇ ਫ਼ੋਲੇਟ ਸਮੇਤ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਤੱਤ ਸਾਡੀ ਸਿਹਤ ਲਈ ਕਾਫ਼ੀ ਜ਼ਰੂਰੀ ਹਨ। ਇੰਨੇ ਉਪਯੋਗੀ ਫ਼ਲਾਂ ਦੀ ਵਰਤੋਂ ਜੇਕਰ ਸਮੇਂ ’ਤੇ ਨਾ ਕੀਤੀ ਜਾਵੇ ਤਾਂ ਇਹ ਸਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ।
ਫ਼ੂਡ ਐਕਸਪਰਟਸ ਅਨੁਸਾਰ ਸਵੇਰ ਦਾ ਸਮਾਂ ਫ਼ਲਾਂ ਨੂੰ ਖਾਣ ਦਾ ਸਹੀ ਸਮਾਂ ਹੁੰਦਾ ਹੈ। ਆਯੁਰਵੈਦ ਵੀ ਇਹੀ ਕਹਿੰਦਾ ਹੈ, ਖੱਟੇ ਫ਼ਲਾਂ ਨੂੰ ਛੱਡ ਕੇ ਬਾਕੀ ਫ਼ਲਾਂ ਨੂੰ ਖ਼ਾਲੀ ਢਿੱਡ ਖਾਣਾ ਸਭ ਤੋਂ ਬੈੱਸਟ ਹੈ। ਕੁਝ ਲੋਕ ਖਾਣੇ ਤੋਂ ਬਾਅਦ ਫ਼ਲਾਂ ਦੀ ਵਰਤੋਂ ਕਰਦੇ ਹਨ ਜੋ ਗ਼ਲਤ ਹੈ। ਖਾਣੇ ਤੋਂ ਬਾਅਦ ਫ਼ਲਾਂ ਦੀ ਵਰਤੋਂ ਪਾਚਨ ਤੰਤਰ ਨੂੰ ਪ੍ਰਭਾਵਿਤ ਕਰਦੀ ਹੈ। ਆਓ ਜਾਣਦੇ ਹਾਂ ਕਿ ਫ਼ਲ ਖਾਣ ਦਾ ਸਹੀ ਸਮਾਂ ਕਿਹੜਾ ਹੈ।
ਖਾਣੇ ਤੋਂ ਬਾਅਦ ਅੰਬ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ – ਖਾਣੇ ਤੋਂ ਬਾਅਦ ਅੰਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਅੰਬ ’ਚ ਸ਼ੂਗਰ ਹੁੰਦੀ ਹੈ ਜੋ ਬਲੱਡ ਸ਼ੂਗਰ ਲੈਵਲ ਵਧਾ ਸਕਦੀ ਹੈ। ਗਰਮ ਤਾਸੀਰ ਦੇ ਅੰਬ ਦੀ ਵਰਤੋਂ ਸ਼ੂਗਰ ਦੇ ਮਰੀਜ਼ ਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ। ਖਾਣੇ ਤੋਂ ਇੱਕ ਘੰਟਾ ਬਾਅਦ ਅੰਬ ਦੀ ਵਰਤੋਂ ਕਰੋ।
ਕੇਲੇ ਦੀ ਵਰਤੋਂ ਤੋਂ ਪਰਹੇਜ਼ ਕਰੋ – ਕੇਲਾ ਕੈਲੋਰੀਜ਼ ਅਤੇ ਗੁਲੂਕੋਜ਼ ਲੈਵਲ ਵਧਾ ਸਕਦਾ ਹੈ। ਕੇਲੇ ’ਚ ਸਟਾਰਚ ਹੁੰਦੀ ਹੈ, ਅਤੇ ਇਸੇ ਕਾਰਨ ਇਸ ਨੂੰ ਪਚਾਉਣ ’ਚ ਸਮਾਂ ਲੱਗਦਾ ਹੈ। ਖਾਣੇ ਤੋਂ ਬਾਅਦ ਕੇਲਾ ਖਾਣ ਨਾਲ ਢਿੱਡ ’ਚ ਦਰਦ ਦੀ ਸ਼ਿਕਾਇਤ ਹੁੰਦੀ ਹੈ। ਢਿੱਡ ’ਚ ਦਰਦ ਦੇ ਨਾਲ-ਨਾਲ ਉਲਟੀ ਜਿਹਾ ਮਨ ਵੀ ਹੋ ਸਕਦਾ ਹੈ। ਕੇਲੇ ਦੀ ਵਰਤੋਂ ਤੁਸੀਂ ਸਵੇਰੇ ਖ਼ਾਲੀ ਢਿੱਡ ਕਰ ਸਕਦੇ ਹੋ।
ਤਰਬੂਜ਼ ਖਾਣ ਦਾ ਸਹੀ ਸਮਾਂ – ਤਰਬੂਜ਼ ਖਾਣ ਦਾ ਸਹੀ ਸਮਾਂ ਦੁਪਹਿਰ ਦਾ ਹੁੰਦਾ ਹੈ। ਕੁਝ ਲੋਕ ਰਾਤ ਨੂੰ ਖਾਣੇ ਤੋਂ ਬਾਅਦ ਤਰਬੂਜ਼ ਦੀ ਵਰਤੋਂ ਕਰਦੇ ਹਨ ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਖਾਣੇ ਤੋਂ ਤੁਰੰਤ ਬਾਅਦ ਅੰਗੂਰ ਤੋਂ ਕਰੋ ਪਰਹੇਜ਼ – ਅੰਗੂਰ ਸ਼ਰੀਰ ’ਚ ਨਮੀ ਬਣਾਏ ਰੱਖਦੇ ਹਨ। ਭੋਜਨ ਕਰਨ ਅਤੇ ਅੰਗੂਰ ਖਾਣ ਦੇ ਸਮੇਂ ’ਚ ਅੰਤਰ ਹੋਣਾ ਚਾਹੀਦਾ ਹੈ।
ਮੌਸੰਮੀ – ਮੌਸੰਮੀ ’ਚ ਗੁਲੂਕੋਜ਼ ਹੁੰਦਾ ਹੈ ਇਸ ਨਾਲ ਊਰਜਾ ਮਿਲਦੀ ਹੈ। ਇਸ ਦੀ ਵਰਤੋਂ ਦੁਪਹਿਰ ’ਚ ਕਰਨੀ ਚਾਹੀਦੀ ਹੈ ਇਹ ਬੌਡੀ ਨੂੰ ਡੀ-ਹਾਈਡ੍ਰੇਸ਼ਨ ਦੀ ਪਰੇਸ਼ਾਨੀ ਤੋਂ ਛੁਟਕਾਰਾ ਦਿਵਾਉਂਦੀ ਹੈ। ਧੁੱਪ ’ਚ ਜਾਣ ਤੋਂ ਕੁਝ ਦੇਰ ਪਹਿਲਾਂ ਇਸ ਦੀ ਵਰਤੋਂ ਕਰੋ।
ਸੰਤਰੇ ਦੀ ਵਰਤੋਂ – ਵਾਇਟਾਮਿਨ-ਸੀ ਨਾਲ ਭਰਪੂਰ ਸੰਤਰੇ ਦੀ ਵਰਤੋਂ ਖਾਣਾ ਖਾਣ ਤੋਂ ਇੱਕ ਘੰਟਾ ਪਹਿਲਾਂ ਜਾਂ ਖਾਣੇ ਤੋਂ ਇੱਕ ਘੰਟਾ ਬਾਅਦ ਕਰੋ।
ਮਰਦਾਨਾ ਕਮਜ਼ੋਰੀ, ਢਿੱਲਾਪਨ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ’ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ’ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ’ਤੇ ਫ਼ੋਨ ਕਰੋ।
ਖ਼ੂਨ ਦੀ ਘਾਟ ਨੂੰ ਪੂਰਾ ਕਰਦੇ ਹਨ ਬਾਦਾਮ ਸਣੇ ਇਹ ਸੁੱਕੇ ਮੇਵੇ
ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਆਇਰਨ ਇੱਕ ਜਰੂਰੀ ਤੱਤ ਹੈ। ਆਇਰਨ ਦੀ ਘਾਟ ਸ਼ਰੀਰ ’ਚ ਅਨੀਮੀਆ ਦਾ ਕਾਰਨ ਬਣ ਸਕਦੀ ਹੈ। ਆਇਰਨ ਸ਼ਰੀਰ ’ਚ ਹੀਮੋਗਲੋਬਿਨ ਬਣਾਉਣ ਲਈ ਸਭ ਤੋਂ ਜਰੂਰੀ ਤੱਤ ਹੈ। ਦਰਅਸਲ ਹੀਮੋਗਲੋਬਿਨ ਖ਼ੂਨ ਦੇ ਸੈੱਲਾਂ ’ਚ ਮੌਜੂਦ ਆਇਰਨ ਨਾਲ ਭਰਪੂਰ ਪ੍ਰੋਟੀਨ ਹੁੰਦਾ ਹੈ ਜੋ ਸ਼ਰੀਰ ਦੇ ਸਾਰੇ ਹਿੱਸਿਆਂ ਵਿੱਚ ਔਕਸੀਜਨ ਪਹੁੰਚਾਉਣ ਲਈ ਕੰਮ ਕਰਦਾ ਹੈ। ਜੇ ਇਸ ਪ੍ਰਕਿਰਿਆ ਵਿਚ ਵਿਘਨ ਪੈਂਦਾ ਹੈ ਤਾਂ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਇਹ ਮਹੱਤਵਪੂਰਣ ਹੈ ਕਿ ਤੁਸੀਂ ਆਪਣੇ ਭੋਜਨ ਦੀ ਵਿਸ਼ੇਸ਼ ਦੇਖਭਾਲ ਕਰੋ ਅਤੇ ਭੋਜਨ ’ਚ ਆਇਰਨ ਨਾਲ ਭਰਪੂਰ ਭੋਜਨ ਸ਼ਾਮਿਲ ਕਰੋ। ਨੌਨ-ਸ਼ਾਕਾਹਾਰੀ, ਸਮੁੰਦਰੀ ਭੋਜਨ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਸੁੱਕੇ ਅਤੇ ਗਿਰੀਦਾਰ ਫ਼ਲ ਹੀਮੋਗਲੋਬਿਨ ਵਧਾਉਣ ਲਈ ਵਧੀਆ ਸਰੋਤ ਹਨ। ਇਹ ਤੁਹਾਡੇ ਸ਼ਰੀਰ ਵਿੱਚ ਆਇਰਨ ਦੀ ਘਾਟ ਨੂੰ ਪੂਰਾ ਕਰਦੇ ਹਨ। ਅਸੀਂ ਤੁਹਾਨੂੰ ਪੰਜ ਅਜਿਹੇ ਸੁੱਕੇ ਮੇਵਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ ਜੋ ਸ਼ਰੀਰ ’ਚ ਆਇਰਨ ਦੀ ਘਾਟ ਨੂੰ ਪੂਰਾ ਕਰਦੇ ਹਨ ਅਤੇ ਸ਼ਰੀਰ ’ਚ ਹੀਮੋਗਲੋਬਿਨ ਨੂੰ ਤੇਜ਼ੀ ਨਾਲ ਵਧਾਉਂਦੇ ਹਨ।
ਕਾਜੂਆਂ ਦੀ ਵਰਤੋਂ ਕਰੋ – ਕਾਜੂ ਆਇਰਨ ਨਾਲ ਭਰਪੂਰ ਹੁੰਦੇ ਹਨ ਅਤੇ ਜੇਕਰ ਤੁਸੀਂ ਰੋਜ਼ ਮੁੱਠੀ ਭਰ ਕਾਜੂਆਂ ਦੀ ਵਰਤੋਂ ਕਰਦੇ ਹੋ ਤਾਂ ਇਹ ਸ਼ਰੀਰ ਵਿੱਚ ਤਕਰੀਬਨ 1.89 ਮਿਲੀਗ੍ਰਾਮ ਆਇਰਨ ਦੀ ਸਪਲਾਈ ਹੋ ਜਾਏਗੀ। ਅਜਿਹੀ ਸਥਿਤੀ ਵਿੱਚ ਜਦੋਂ ਵੀ ਤੁਹਾਡਾ ਸਨੈਕਸ ਖਾਣ ਦਾ ਮੰਨ ਹੋਵੇ ਤਾਂ ਤੁਹਾਨੂੰ ਮੁੱਠੀ ਭਰ ਕਾਜੂ ਖਾਣੇ ਚਾਹੀਦੇ ਹਨ।
ਬਦਾਮਾਂ ਦਾ ਸੇਵਨ ਕਰੋ – ਜੇ ਤੁਸੀਂ ਰੋਜ਼ ਸਵੇਰੇ ਭਿੱਜੇ ਹੋਏ ਬਦਾਮਾਂ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸ਼ਰੀਰ ਵਿੱਚ ਖ਼ੂਨ ਦੀ ਘਾਟ ਨੂੰ ਦੂਰ ਕਰ ਸਕਦੇ ਹਨ। ਮੁੱਠੀ ਭਰ ਬਦਾਮਾਂ ਵਿੱਚ ਲਗਭਗ 1.05 ਮਿਲੀਗ੍ਰਾਮ ਆਇਰਨ ਹੁੰਦਾ ਹੈ ਜੋ ਇੱਕ ਦਿਨ ਵਿੱਚ ਸ਼ਰੀਰ ਦੀ ਜ਼ਰੂਰਤ ਨੂੰ ਪੂਰਾ ਕਰ ਸਕਦਾ ਹੈ। ਇਸ ਲਈ ਬਦਾਮਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰੋ।
ਅਖਰੋਟ ਦਾ ਸੇਵਨ ਕਰੋ – ਦਿਮਾਗ਼ ਨੂੰ ਤੇਜ਼ ਕਰਨ ਲਈ ਆਮ ਤੌਰ ’ਤੇ ਅਖਰੋਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਇਹ ਹੀਮੋਗਲੋਬਿਨ ਦੀ ਘਾਟ ਨੂੰ ਵੀ ਪੂਰਾ ਕਰ ਸਕਦੇ ਹਨ। ਜੇ ਤੁਸੀਂ ਰੋਜ਼ ਇਕ ਮੁੱਠੀ ਭਰ ਅਖਰੋਟਾਂ ਦਾ ਸੇਵਨ ਕਰਦੇ ਹੋ ਤਾਂ ਇਹ ਸ਼ਰੀਰ ਵਿੱਚ ਲਗਭਗ 0.82 ਮਿਲੀਗ੍ਰਾਮ ਆਇਰਨ ਦੀ ਸਪਲਾਈ ਕਰਦਾ ਹੈ।
ਪਿਸਤਾ ਖਾਓ – ਪਿਸਤੇ ਆਮ ਤੌਰ ’ਤੇ ਮਠਿਆਈਆਂ ਦੇ ਸਵਾਦ ਅਤੇ ਸੁੰਦਰਤਾ ਨੂੰ ਵਧਾਉਣ ਲਈ ਵਰਤੇ ਜਾਂਦੇ ਹਨ, ਪਰ ਤੁਹਾਨੂੰ ਦੱਸ ਦੇਈਏ ਕਿ ਇਹ ਆਇਰਨ ਨਾਲ ਭਰਪੂਰ ਹੁੰਦੇ ਹਨ ਜੋ ਸ਼ਰੀਰ ’ਚ ਆਇਰਨ ਦੀ ਘਾਟ ਹੋਣ ’ਤੇ ਆਸਾਨੀ ਨਾਲ ਇਸ ਦੀ ਪੂਰਤੀ ਕਰ ਸਕਦੇ ਹਨ। ਜੇ ਤੁਸੀਂ ਰੋਜ਼ ਮੁੱਠੀ ਭਰ ਪਿਸਤੇ ਖਾਓਗੇ ਤਾਂ ਸ਼ਰੀਰ ਨੂੰ ਲਗਭਗ 1.11 ਮਿਲੀਗ੍ਰਾਮ ਆਇਰਨ ਮਿਲੇਗਾ।
ਪੀਨੱਟਸ – ਹਾਲਾਂਕਿ ਇਹ ਸੁੱਕੇ ਮੇਵੇ ਦੀ ਸ੍ਰੇਣੀ ਦੇ ਅਧੀਨ ਨਹੀਂ ਆਉਂਦੀਆਂ, ਪਰ ਇਹ ਸ਼ਰੀਰ ਵਿੱਚ ਆਇਰਨ ਦੀ ਘਾਟ ਤੇਜ਼ੀ ਨਾਲ ਪੂਰਾ ਕਰ ਸਕਦੀਆਂ ਹਨ। ਇਸ ਲਈ ਤੁਹਾਨੂੰ ਇਨਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।
ਮਰਦਾਨਾ ਕਮਜ਼ੋਰੀ, ਢਿੱਲਾਪਨ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ’ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ’ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ’ਤੇ ਫ਼ੋਨ ਕਰੋ।
ਰੋਜ਼ਾਨਾ ਹਲਦੀ ਵਾਲਾ ਗਰਮ ਪਾਣੀ ਪੀਣ ਦੇ ਫ਼ਾਇਦੇ
ਹਲਦੀ ਨਾ ਸਿਰਫ਼ ਖਾਣੇ ਦਾ ਸੁਆਦ ਵਧਾੳਂਦੀਹੈ ਸਗੋਂ ਇਹ ਸ਼ਰੀਰ ਨੂੰ ਕਈ ਸਮੱਸਿਆਵਾਂ ਤੋਂ ਵੀ ਦੂਰ ਰੱਖਦੀ ਹੈ। ਜਿਵੇਂ ਹਲਦੀ ਦਾ ਦੁੱਧ ਪੀਣਾ ਸਿਹਤ ਲਈ ਲਾਹੇਵੰਦ ਮੰਨਿਆ ਜਾਂਦਾ ਹੈ, ਉਸੇ ਤਰਾਂ ਹਲਦੀ ਦਾ ਪਾਣੀ ਪੀਣਾ ਵੀ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਅਸੀਂ ਤੁਹਾਨੂੰ ਹਲਦੀ ਵਾਲਾ ਪਾਣੀ ਪੀਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਦਿਮਾਗ਼ ਨੂੰ ਕਰੇ ਤੇਜ਼ – ਹਲਦੀ ਵਾਲਾ ਗਰਮ ਪਾਣੀ ਦਿਮਾਗ਼ ਲਈ ਲਾਹੇਵੰਦ ਮੰਨਿਆ ਜਾਂਦਾ ਹੈ। ਸਵੇਰ ਦੇ ਸਮੇਂ ਕੋਸਾ ਹਲਦੀ ਵਾਲਾ ਪਾਣੀ ਪੀਣ ਨਾਲ ਦਿਮਾਗ਼ ਤੇਜ਼ ਅਤੇ ਐਕਟਿਵ ਰਹਿੰਦਾ ਹੈ।
ਸ਼ਰੀਰ ਦੀ ਸੋਜ ਕਰੇ ਘੱਟ – ਹਲਦੀ ਵਾਲਾ ਪਾਣੀ ਸ਼ਰੀਰ ਦੀ ਸੋਜ ਠੀਕ ਕਰਨ ’ਚ ਵੀ ਮਦਦ ਕਰਦਾ ਹੈ। ਸ਼ਰੀਰ ’ਚ ਕਿਸੇ ਵੀ ਤਰਾਂ ਦੀ ਸੋਜ ਠੀਕ ਨਾ ਹੁੰਦੀ ਹੋਵੇ ਤਾਂ ਹਲਦੀ ਵਾਲਾ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਸ਼ਰੀਰ ਨੂੰ ਰਾਹਤ ਮਿਲਦੀ ਹੈ।
ਹਲਦੀ ਦੇ ਪਾਣੀ ’ਚ ਨਿੰਬੂ ਅਤੇ ਸ਼ਹਿਦ ਦੀ ਕਰੋ ਵਰਤੋਂ – ਹਲਦੀ ਦੇ ਪਾਣੀ ’ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਸ਼ਰੀਰ ’ਚ ਜਮਾ ਹੋਏ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਹਲਦੀ ’ਚ ਮੌਜੂਦ ਫ਼ਰੀ ਰੈਡੀਕਲਜ਼ ਸਿਹਤ ਦੇ ਨਾਲ ਨਾਲ ਖ਼ੂਬਸੂਰਤੀ ਵੀ ਵਧਾਉਂਦੇ ਨ।
ਹਲਦੀ ’ਚ ਕਾਲੇ ਤਿਲਾਂ ਦੀ ਕਰੋ ਵਰਤੋਂ – ਹਲਦੀ ਅਤੇ ਕਾਲੇ ਤਿਲ ਨੂੰ ਬਰਾਬਰ ਮਾਤਰਾ ’ਚ ਪੀਸ ਕੇ ਪੇਸਟ ਬਣਾ ਕੇ ਲਗਾਉਣ ਨਾਲ ਚਮੜੀ ’ਚ ਨਿਖਾਰ ਆਉਂਦਾ ਹੈ।
ਖ਼ੂਨ ਗਾੜਾ ਹੋਣ ਤੋਂ ਬਚਾਏ – ਹਲਦੀ ’ਚ ਮੌਜੂਦ ਐਂਟੀ-ਔਕਸੀਡੈਂਟਸ ਨਾਲ ਡਾਇਜੈਸ਼ਨ ਵਧੀਆ ਹੁੰਦਾ ਹੈ। ਹਲਦੀ ਖ਼ੂਨ ਨੂੰ ਗਾੜਾ ਹੋਣ ਤੋਂ ਬਚਾਉਂਦੀ ਹੈ ਜਿਸ ਨਾਲ ਹਾਰਟ ਅਟੈਕ ਦੀ ਸੰਭਾਵਨਾ ਘੱਟ ਹੁੰਦੀ ਹੈ।
ਬਲੌਕੇਜ ਦੀ ਸਮੱਸਿਆ ਨੂੰ ਦੂਰ ਕਰੇ – ਸ਼ਰੀਰ ’ਚ ਕਿਸੇ ਵੀ ਅੰਗ ਦੀ ਬਲੌਕੇਜ ਨੂੰ ਦੂਰ ਕਰਨ ਲਈ ਹਲਦੀ ਦਾ ਪਾਣੀ ਫ਼ਾਇਦੇਮੰਦ ਸਾਬਿਤ ਹੁੰਦਾ ਹੈ।
ਗਠੀਏ ’ਚ ਫ਼ਾਇਦੇਮੰਦ – ਗਠੀਏ ਦੇ ਰੋਗੀ ਲਈ ਹਲਦੀ ਦੀ ਵਰਤੋਂ ਕਰਨਾ ਫ਼ਾਇਦੇਮੰਦ ਹੈ। ਇਸ ਲਈ ਗਠੀਏ ਦੇ ਰੋਗੀ ਨੂੰ ਰੋਜ਼ਾਨਾ ਹਲਦੀ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਸ਼ੂਗਰ ’ਚ ਫ਼ਾਇਦੇਮੰਦ – ਹਲਦੀ ’ਚ ਗਲੂਕੋਜ਼ ਦੀ ਮਾਤਰਾ ਘੱਟ ਹੁੰਦੀ ਹੈ ਜੋ ਸ਼ੂਗਰ ਦੇ ਰੋਗੀ ਲਈ ਲਾਭਕਾਰੀ ਹੈ।