ਪ੍ਰਦੂਸ਼ਿਤ ਵਾਤਾਵਰਣ, ਗ਼ਲਤ ਖਾਣ ਪੀਣ, ਗ਼ਲਤ ਰਹਿਣ ਸਹਿਣ ਕਾਰਨ ਕਈ ਲੋਕ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਅੱਜਕੱਲ੍ਹ ਜ਼ਿਆਦਾਤਰ ਲੋਕ ਕਮਜ਼ੋਰੀ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਅੱਜਕੱਲ੍ਹ ਛੋਟੀ ਉਮਰ ਅਤੇ ਬਜ਼ੁਰਗ ਲੋਕ ਸ਼ਰੀਰਕ ਕਮਜ਼ੋਰੀ ਤੋਂ ਪਰੇਸ਼ਾਨ ਹਨ। ਸ਼ਰੀਰ ਦੀ ਕਮਜ਼ੋਰੀ ਦੂਰ ਕਰਨ ਲਈ ਇਹ ਆਰਟੀਕਲ ਬਹੁਤ ਹੀ ਫ਼ਾਇਦੇਮੰਦ ਹੈ। ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ ਜਿਨ੍ਹਾਂ ਨਾਲ ਸ਼ਰੀਰ ਦੀ ਕਮਜ਼ੋਰੀ ਦੂਰ ਕੀਤੀ ਜਾ ਸਕਦੀ ਹੈ। ਇਸ ਦਾ ਕੋਈ ਵੀ ਸਾਈਡ ਇਫ਼ੈਕਟ ਨਹੀਂ, ਅਤੇ ਇਨ੍ਹਾਂ ਦਾ ਸੇਵਨ ਕਰਨਾ ਵੀ ਬਹੁਤ ਹੀ ਆਸਾਨ ਹੈ।
ਸ਼ਰੀਰ ਦੀ ਕਮਜ਼ੋਰੀ ਦੂਰ ਕਰਨ ਲਈ ਘਰੇਲੂ ਨੁਸਖ਼ੇ

ਪੁੰਗਰੇ ਹੋਏ ਛੋਲੇ – ਰੋਜ਼ਾਨਾ ਸਵੇਰੇ ਮੁੱਠੀ ਭਰ ਛੋਲੇ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸ਼ਾਮ ਨੂੰ ਇਹ ਛੋਲੇ ਪਾਣੀ ਵਿੱਚੋਂ ਕੱਢ ਕੇ ਕੱਪੜੇ ਵਿੱਚ ਬੰਨ੍ਹ ਕੇ ਰੱਖੋ। ਅਗਲੀ ਸਵੇਰ ਤਕ ਇਹ ਛੋਲੇ ਪੁੰਗਰ ਜਾਣਗੇ। ਇਨ੍ਹਾਂ ਨੂੰ ਗੁੜ ਨਾਲ ਸੇਵਨ ਕਰੋ। ਕੁਝ ਹੀ ਦਿਨਾਂ ਵਿੱਚ ਸ਼ਰੀਰ ਦੀ ਕਮਜ਼ੋਰੀ ਹਮੇਸ਼ਾ ਲਈ ਦੂਰ ਹੋ ਜਾਵੇਗੀ।

ਖਜੂਰ – ਖਜੂਰਾਂ ‘ਚ ਕਈ ਤਰ੍ਹਾਂ ਦੇ ਤੱਤ ਮੌਜੂਦ ਹੁੰਦੇ ਹਨ ਜੋ ਸਾਡੇ ਸ਼ਰੀਰ ਨੂੰ ਤਾਕਤ ਅਤੇ ਐਨਰਜੀ ਦਿੰਦੇ ਹਨ। ਰੋਜ਼ਾਨਾ 4-5 ਖਜੂਰ ਖਾ ਕੇ ਇੱਕ ਗਿਲਾਸ ਦੁੱਧ ਦਾ ਪੀਣ ਨਾਲ ਸ਼ਰੀਰਕ ਕਮਜ਼ੋਰੀ ਦੂਰ ਹੋ ਜਾਂਦੀ ਹੈ।

ਅਖਰੋਟ – ਅੱਠ ਅਖਰੋਟ, ਚਾਰ ਬਦਾਮ ਅਤੇ 10 ਮੁਨੱਕੇ ਰੋਜ਼ਾਨਾ ਸਵੇਰੇ ਸਵੇਰ ਸਮੇਂ ਖਾ ਕੇ ਉੱਪਰ ਦੀ ਦੁੱਧ ਪੀ ਲਓ। ਸ਼ਰੀਰ ਦੀ ਕਮਜ਼ੋਰੀ ਦੂਰ ਹੋ ਜਾਵੇਗੀ।

ਕਿਸ਼ਮਿਸ਼ – ਸਵੇਰ ਦੇ ਸਮੇਂ ਲਗਭਗ 25-30 ਕਿਸ਼ਮਿਸ਼ ਗਰਮ ਪਾਣੀ ਵਿੱਚ ਧੋ ਕੇ ਸਾਫ਼ ਕਰ ਲਵੋ। ਫ਼ਿਰ ਉਸ ਨੂੰ ਕੱਚੇ ਦੁੱਧ ਵਿੱਚ ਰੱਖ ਦਿਓ ਇੱਕ ਘੰਟੇ ਬਾਅਦ ਕਿਸ਼ਮਿਸ਼ ਨੂੰ ਦੁੱਧ ਦੇ ਨਾਲ ਗਰਮ ਕਰੋ ਅਤੇ ਖਾਓ। ਅਜਿਹਾ ਕਰਨ ਨਾਲ ਖ਼ੂਨ ਵਧਦਾ ਹੈ, ਸ਼ਰੀਰ ਨੂੰ ਠੰਡ ਨਹੀਂ ਲੱਗਦੀ, ਪੁਰਾਣੀ ਬੀਮਾਰੀ, ਕਮਜ਼ੋਰੀ ਜਾਂ ਲਿਵਰ ਦੀ ਕਮਜ਼ੋਰੀ, ਬਦਹਜ਼ਮੀ ਦੂਰ ਹੁੰਦੀ ਹੈ।

ਅੰਜੀਰ – ਸੁੱਕੇ ਅੰਜੀਰ ਦੇ ਟੁਕੜੇ ਅਤੇ ਛਿੱਲੇ ਹੋਏ ਬਦਾਮ ਗਰਮ ਪਾਣੀ ‘ਚ ਉਬਾਲੋ ਇਨ੍ਹਾਂ ਨੂੰ ਸੁਕਾ ਕੇ ਇਸ ‘ਚ ਸ਼ੱਕਰ, ਪੀਸੀ ਹੋਈ ਇਲਾਇਚੀ, ਕੇਸਰ, ਪਿਸਤਾ ਅਤੇ ਬਾਦਾਮ ਬਰਾਬਰ ਮਾਤਰਾ ‘ਚ ਮਿਲਾ ਕੇ 8-10 ਦਿਨ ਤਕ ਗਾਂ ਦੇ ਘਿਓ ‘ਚ ਰੱਖ ਦਿਓ। ਉਸ ਤੋਂ ਬਾਅਦ ਰੋਜ਼ਾਨਾ ਸਵੇਰੇ 20 ਗ੍ਰਾਮ ਇਸ ਦਾ ਸੇਵਨ ਕਰੋ। ਇਹ ਸ਼ਰੀਰਕ ਕਮਜ਼ੋਰੀ ਦੂਰ ਕਰਦੀ ਹੈ ਅਤੇ ਛੋਟੇ ਬੱਚਿਆਂ ਲਈ ਤਾਂ ਇਹ ਬਹੁਤ ਜ਼ਿਆਦਾ ਗੁਣਕਾਰੀ ਹੈ।

ਛੁਹਾਰੇ – ਕਮਜ਼ੋਰੀ ਦੂਰ ਕਰਨ ਦਾ ਛੁਹਾਰੇ ਇੱਕ ਵਧੀਆ ਨੁਸਖਾ ਹੈ। ਛੁਹਾਰੇ ਦੁੱਧ ਵਿੱਚ ਉਬਾਲ ਕੇ ਰੋਜ਼ਾਨਾ ਸਵੇਰੇ-ਸ਼ਾਮ ਸੇਵਨ ਕਰੋ।

ਭੁੰਨਿਆ ਹੋਇਆ ਲਸਣ – ਭੁੰਨੇ ਹੋਏ ਲਸਣ ਦੇ ‘ਚ ਉਹੀ ਗੁਣ ਹੁੰਦੇ ਹਨ ਜੋ ਸ਼ਿਲਾਜੀਤ ਦੇ ਵਿੱਚ ਹੁੰਦੇ ਹਨ। ਇਸ ਵਿੱਚ ਐਲੀਸਿਨ ਨਾਮ ਦਾ ਇੱਕ ਤੱਤ ਹੁੰਦਾ ਹੈ ਜੋ ਸਾਡੇ ਹੌਰਮੋਨ ਦਾ ਲੈਵਲ ਬੈਲੈਂਸ ਕਰਦਾ ਹੈ। ਇਹ ਸ਼ਰੀਰ ਨੂੰ ਕਮਜ਼ੋਰੀ ਤੋਂ ਬਚਾਉਂਦਾ ਹੈ।

ਔਲਿਆਂ ਦਾ ਮੁਰੱਬਾ – ਔਲਿਆਂ ਦੇ ਮੁਰੱਬੇ ਵਿਚ ਉਹ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਾਡੇ ਸ਼ਰੀਰ ਨੂੰ ਭਰਪੂਰ ਮਾਤਰਾ ਵਿੱਚ ਊਰਜਾ ਦਿੰਦੇ ਹਨ। ਨਾਲ ਹੀ ਸਵੇਰ ਦੇ ਸਮੇਂ ਖ਼ਾਲੀ ਢਿੱਡ ਔਲਿਆਂ ਦਾ ਮੁਰੱਬਾ ਖਾਣ ਨਾਲ ਸ਼ਰੀਰ ਤਾਕਤਵਾਰ ਅਤੇ ਐਨਰਜੈਟਿਕ ਬਣਦਾ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ. ਬੀ. ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।