ਛਾਤੀ ਦਾ ਕੈਂਸਰ ਵਿਸ਼ਵ ਭਰ ਦੀਆਂ ਮਹਿਲਾਵਾਂ ‘ਚ ਸਭ ਤੋਂ ਵੱਧ ਪਾਇਆ ਜਾਂਦਾ ਹੈ। ਖ਼ੁਸ਼ਕਿਸਮਤੀ ਨਾਲ ਅੱਜ ਸਾਡੇ ਕੋਲ ਇਸ ਬਿਮਾਰੀ ਦਾ ਇਲਾਜ ਹੈ, ਪਰ ਫ਼ਿਰ ਵੀ ਛਾਤੀ ਦਾ ਕੈਂਸਰ ਦੀ ਸਭ ਤੋਂ ਵੱਡੀ ਸਮੱਸਿਆ ਹੈ। ਇਹ ਇਸ ਲਈ ਹੈ ਕਿਉਂਕਿ 50 ਪ੍ਰਤੀਸ਼ਤ ਔਰਤਾਂ ਨੂੰ ਇਸ ਬਾਰੇ ਤਦ ਪਤਾ ਲੱਗਦਾ ਹੈ ਜਦੋਂ ਇਹ ਰੋਗ ਤੀਜੇ ਜਾਂ ਚੌਥੇ ਪੜਾਅ ‘ਤੇ ਪਹੁੰਚ ਚੁੱਕਾ ਹੁੰਦਾ ਹੈ।
ਇਹ ਪੜਾਅ ਲੰਘਣ ਤੋਂ ਬਾਅਦ ਇਲਾਜ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ, ਇਹ ਮਹੱਤਵਪੂਰਨ ਹੈ ਕਿ ਮਹਿਲਾਵਾਂ ਸਮੇਂ ਦੇ ਨਾਲ ਇਸ ਦੇ ਲੱਛਣਾਂ, ਸੰਕੇਤਾਂ ਨੂੰ ਪਛਾਣਨ ਅਤੇ ਇਹ ਵੀ ਜਾਣਨ ਕਿ ਕਿਸ ਤਰ੍ਹਾਂ ਦੇ ਸੁਪਰ ਫ਼ੂਡ ਐਂਟੀ ਔਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਕੈਂਸਰ ਸੈੱਲਾਂ ਦੇ ਵਾਧੇ ਨੂੰ ਰੋਕ ਸਕਦੇ ਹਨ।
ਛਾਤੀ ਦੇ ਕੈਂਸਰ ਦੇ ਲੱਛਣ ਤੇ ਸੰਕੇਤ
ਗੰਢ: ਛਾਤੀ ਦੇ ਕੈਂਸਰ ਦੀ ਸਭ ਤੋਂ ਵੱਧ ਦਿਖਾਈ ਦੇਣ ਵਾਲੀ ਨਿਸ਼ਾਨੀ ਕੋਈ ਗੰਢ ਹੀ ਹੁੰਦੀ ਹੈ। ਆਮ ਤੌਰ ‘ਤੇ ਇਹ ਛਾਤੀ ਵਿੱਚ ਹੀ ਵਿਕਸਿਤ ਹੁੰਦੀ ਹੈ। ਇਹ ਵੀ ਜ਼ਰੂਰੀ ਨਹੀਂ ਕਿ ਇਸ ‘ਚ ਦਰਦ ਹੋਵੇ ਜਾਂ ਕੋਈ ਬੇਆਰਾਮੀ ਹੋਵੇ।
ਨਿੱਪਲਾਂ ਦੀ ਸ਼ਕਲ ‘ਚ ਤਬਦੀਲੀ: ਨਿੱਪਲ ਅੰਦਰ ਵੱਲ ਧੱਕੇ ਜਾਂਦੇ ਹਨ। ਨਿੱਪਲਜ਼ ਦੀ ਸਕਲ ਵਿੱਚ ਤਬਦੀਲੀ ਆਉਂਦੀ ਹੈ ਜਿਸ ਕਾਰਨ ਖੁਜਲੀ ਮਹਿਸੂਸ ਹੋ ਸਕਦੀ ਹੈ।
ਨਿੱਪਲਜ਼ ‘ਚੋਂ ਡਿਸਚਾਰਜ: ਇਹ ਡਿਸਚਾਰਜ ਵੱਖੋ ਵੱਖਰੇ ਰੰਗਾਂ ਦਾ ਹੋ ਸਕਦਾ ਹੈ ਜਿਵੇਂ ਕਿ ਲਾਲ, ਪੀਲਾ ਜਾਂ ਹਰਾ। ਛਾਤੀ ਵਿੱਚ ਦਰਦ, ਛਾਤੀ ਦੁਆਲੇ ਲਾਲੀ, ਛਾਤੀ ਦੁਆਲੇ ਸੋਜ, ਛਾਤੀ ‘ਚ ਤਬਦੀਲੀਆਂ ਮੁੱਖ ਸੰਕੇਤ ਹਨ।
ਇਹ ਭੋਜਨ ਹੋ ਸਕਦੇ ਮਦਦਗਾਰ
ਹਰੀਆਂ ਪੱਤੇਦਾਰ ਸਬਜ਼ੀਆਂ – ਹਰੀਆਂ ਪੱਤੇਦਾਰ ਸਬਜ਼ੀਆਂ ਸਾਡੇ ਸ਼ਰੀਰ ਲਈ ਬਹੁਤ ਵਧੀਆ ਹਨ ਕਿਉਂਕਿ ਇਨ੍ਹਾਂ ਵਿੱਚ ਵਾਇਟਾਮਿਨ, ਖਣਿਜ ਅਤੇ ਜ਼ਿਆਦਾ ਮਾਤਰਾ ‘ਚ ਫ਼ਾਈਬਰ ਹੁੰਦੇ ਹਨ। ਇਸ ਦੇ ਨਾਲ ਹੀ ਇਹ ਸਬਜ਼ੀਆਂ ਵਿੱਚ ਇੱਕ ਵਿਲੱਖਣ ਤੱਤ ਸਲਫ਼ੋਰਾਫ਼ੇਨ ਹੁੰਦਾ ਹੈ ਜਿਸ ਵਿੱਚ ਕੈਂਸਰ ਰੋਕੂ ਗੁਣ ਹੁੰਦੇ ਹਨ ਜੋ ਕੈਂਸਰ ਦੇ ਜੋਖ਼ਮ ਨੂੰ ਘਟਾਉਂਦੇ ਹਨ। ਤੁਹਾਨੂੰ ਰੋਜ਼ ਦੀ ਖ਼ੁਰਾਕ ‘ਚ ਪਾਲਕ, ਧਨੀਆ ਪੱਤੇ, ਮੇਥੀ ਦੇ ਪੱਤੇ ਤੇ ਬ੍ਰੌਕਲੀ ਵਰਗੇ ਭੋਜਨ ਸ਼ਾਮਿਲ ਕਰਨੇ ਚਾਹੀਦੇ ਹਨ।
ਚਿੱਟਟ ਮਸ਼ਰੂਮ – ਮਸ਼ਰੂਮ ਦੀ ਵਰਤੋਂ ਪੂਰੀ ਦੁਨੀਆਂ ਵਿੱਚ ਕੀਤੀ ਜਾਂਦੀ ਹੈ। ਇਸ ਦੀਆਂ ਕੁਝ ਕਿਸਮਾਂ ਬਹੁਤ ਮਹਿੰਗੀਆਂ ਹਨ ਅਤੇ ਪ੍ਰਤੀ ਕਿਲੋਗ੍ਰਾਮ ਲੱਖ ਰੁਪਏ ਤਕ ਵਿੱਚ ਵਿਕਦੀਆਂ ਹਨ। ਮਹਿਲਾਵਾਂ ਲਈ ਇਸ ਦੀ ਵਰਤੋਂ ਕੈਂਸਰ ਦੀ ਰੋਕਥਾਮ ‘ਚ ਮਦਦਗਾਰ ਹੈ, ਅਤੇ ਇਹ ਟਿਊਮਰਾਂ ਦੇ ਵਾਧੇ ਨੂੰ ਰੋਕਦੀ ਹੈ।
ਅਖਰੋਟ – ਅਖਰੋਟ ਖਾਣਾ ਮਹਿਲਾਵਾਂ ਦੀ ਸਿਹਤ ਲਈ ਚੰਗਾ ਹੈ। ਇੱਕ ਪਾਸੇ, ਇਹ ਓਮੈੱਗਾ-3 ਐਸਿਡ ਦੀ ਮੌਜੂਦਗੀ ਕਾਰਨ ਦਿਲ ਦੀਆਂ ਬੀਮਾਰੀਆਂ ਨੂੰ ਘਟਾਉਂਦੇ ਹਨ, ਦੂਜੇ ਪਾਸੇ ਇਹ ਕੈਂਸਰ ਦੇ ਜੋਖ਼ਮ ਨੂੰ ਘਟਾਉਂਦੇ ਹਨ। ਇਸ ਤੋਂ ਇਲਾਵਾ, ਇਹ ਕੋਲੈਸਟਰੋਲ ਦੇ ਪੱਧਰ ਨੂੰ ਵੀ ਘੱਟ ਕਰਦੇ ਹਨ। ਇਨ੍ਹਾਂ ਵਿੱਚ ਸਾਇਟੋਸਟੇਰੋਲ ਦੀ ਮੌਜੂਦਗੀ ਕਾਰਨ ਇਹ ਕੈਂਸਰ ਅਤੇ ਟਿਊਮਰਾਂ ਦੇ ਵਾਧੇ ਨੂੰ ਰੋਕਦੇ ਹਨ।
ਪਿਆਜ਼ ਅਤੇ ਲਸਣ – ਇਨ੍ਹਾਂ ਦੋਹਾਂ ਸ਼ੈਵਾਂ ‘ਚ ਸ਼ਕਤੀਸ਼ਾਲੀ ਐਂਟੀ ਔਕਸੀਡੈਂਟਸ ਹੁੰਦੇ ਹਨ। ਇਨ੍ਹਾਂ ਵਿੱਚ ਕੈਂਸਰ ਰੋਕੂ ਗੁਣ ਵੀ ਹਨ। ਪਿਆਜ਼ ਅਤੇ ਲਸਣ ਨੂੰ ਦੁਨੀਆਂ ਦਾ ਕੁਝ ਸਭ ਤੋਂ ਸਿਹਤਮੰਦ ਭੋਜਨ ਮੰਨਿਆ ਜਾਂਦਾ ਹੈ ਕਿਉਂਕਿ ਇਹ ਬੈਕਟਰੀਆ, ਫ਼ੰਗਲ ਅਤੇ ਸਾੜ ਵਿਰੋਧੀ ਪ੍ਰਭਾਵ ਵੀ ਦਿਖਾਉਂਦੇ ਹਨ। ਇਸ ਤਰੀਕੇ ਨਾਲ, ਸ਼ਰੀਰ ਦੀ ਵਰਤੋਂ ਨਾਲ ਕਈ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਮਰਦਾਨਾ ਕਮਜ਼ੋਰੀ, ਢਿੱਲਾਪਨ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।